Nhạc sĩ: Alam Lohar | Lời: Alam Lohar
Lời đăng bởi: 86_15635588878_1671185229650
ਕੁਫਰ ਤੇ ਕੈਰ ਦੀ ਹਨੇਰੀ ਸੀ ਚਲੀ ਅਰਬ ਦੇ ਜੁਵਾ ਬੈਠੇ ਜੁਲਮਾਤ ਮਲੀ
ਖੁਦਾ ਨੇ ਕਰਮ ਕੀ ਤਾ ਦੁਨੀਆ ਬਣਾਈ ਅਰਬ ਦੀ ਜੁਮੀ ਉਤੇ ਰਾਹਮਤ ਵੱਸਾਈ
ਜੁਦਾ ਕਰਕੇ ਨੂਰ ਅਪਨਾ ਦੁਨੀਆ ਤੇ ਖਲੇਆ ਚਮਕ ਹੋਈ ਨੂਰਾ ਨੀ ਜਰਾ ਨੈ ਹਲੇਆ
ਤੇ ਕੁਦਰਤ ਹੁਦਾ ਵੀਚੁ ਆ ਗੀਆ ਦਾਈਆ ਓ ਅਦਕਡ ਉਮਰ ਦੀਆ ਬੁਡੀਆ ਮਾਈਆ
ਉਨਾ ਬਾਲਾ ਨੂ ਚੁਕਿਆ ਤੇ ਪਾਲਨ ਦੇ ਕੀ ਤੇ ਰੁਂਦੇ ਨੇ ਕੈ ਬਾਲ ਨੇ ਸੀਰ ਪੀ ਤੇ
ਮਾਸੂਮ ਚੁਕਿਆ ਤੇ ਹੋਗੀਆ ਰਾਈ ਅਰਬ ਦੇ ਸ਼ੈਨ ਸ਼ਾਦੀ ਵਾਰੀ ਨਾ ਆਈ
ਤੇ ਦਾਈ ਹਲੀਮਾ ਦੇ ਭੀ ਪਾਗ ਜਾਗੇ ਉ ਬੈਠੀ ਰੈ ਸੀ ਮੁਹਮਨ ਦੇ ਲਾਗੇ
ਲਗੀ ਖੈਨ ਰਭਾਇ ਮੇ ਨੂ ਫ਼ਡਾ ਦੇ ਇਸੇ ਬਾਲ ਦਾ ਸਦਕਾ ਬੀਗਡੀ ਬਣਾ ਦੇ
ਓ ਹਾਸ਼ ਮੁਹਮਨ ਦੀ ਕਰਕੇ ਤੇ ਰੋਈ ਫਰਿਆਦ ਫੋਰਨ ਹੀ ਮਨੁਦੂ ਰੋਈ
ਤੇ ਕਾਰ ਵਿਚ ਮੁਝ ਅਸਮ ਰੱਸਾਲਕ ਨੂ ਲੈਗੀ ਤੇ ਸ਼ਾਫੀ ਏ ਰੋਜੇ ਕੈਆਮਤ ਨੂ ਲੈਗੀ
ਓ ਦਾਈ ਹਲੀ ਮਾਂ ਦਾ ਪੁਤਰ ਭੀ ਸੋਨਾ ਚਮਕੇ ਜੀ ਮੇ ਹਾਸ ਪਾਸੇ ਦਾ ਸੋਨਾ
ਅਪਨੇ ਪੁਤਰ ਦਾ ਓ ਚੇਤਾ ਨਾ ਰੱਖੇ ਸੋਨੇ ਮੁਹਮਦ ਨੂ ਚਲੇ ਪੈ ਪਖੇ
ਕੀ ਤੇ ਲਾਟ ਨੂਰਾ ਨੀ ਚਲੀ ਨਾ ਜਾਵੇ ਜੇ ਚਕੀ ਵੀ ਪੀਵੇ ਤੇ ਕਲੀ ਨਾ ਜਾਵੇ
ਏ ਦੇ ਨਾਮ ਦੇ ਬੀ ਵਜਨ ਗੇ ਨਕਾਰੇ ਏ ਦੀ ਤਾਪੇ ਆ ਹੋਣ ਗੇ ਚਾਨ ਤਾਰੇ
ਏ ਸੁਕਿਆਂ ਖਜੂਰਾ ਓ ਗਾਵੇ ਗਾਪੇ ਤੇ ਪਾਣੀ ਚ ਪਥਰ ਤਰਾਵੇ ਗਾਪੇ