ĐĂNG NHẬP BẰNG MÃ QR Sử dụng ứng dụng NCT để quét mã QR Hướng dẫn quét mã
HOẶC Đăng nhập bằng mật khẩu
Vui lòng chọn “Xác nhận” trên ứng dụng NCT của bạn để hoàn thành việc đăng nhập
  • 1. Mở ứng dụng NCT
  • 2. Đăng nhập tài khoản NCT
  • 3. Chọn biểu tượng mã QR ở phía trên góc phải
  • 4. Tiến hành quét mã QR
Tiếp tục đăng nhập bằng mã QR
*Bạn đang ở web phiên bản desktop. Quay lại phiên bản dành cho mobilex
Sorry, this content is currently not available in your country due to its copyright restriction.
You can choose other content. Thanks for your understanding.
Vui lòng đăng nhập trước khi thêm vào playlist!
Thêm bài hát vào playlist thành công

Thêm bài hát này vào danh sách Playlist

Bài hát meraj ki raat do ca sĩ Alam Lohar thuộc thể loại Country. Tìm loi bai hat meraj ki raat - Alam Lohar ngay trên Nhaccuatui. Nghe bài hát Meraj Ki Raat chất lượng cao 320 kbps lossless miễn phí.
Ca khúc Meraj Ki Raat do ca sĩ Alam Lohar thể hiện, thuộc thể loại Country. Các bạn có thể nghe, download (tải nhạc) bài hát meraj ki raat mp3, playlist/album, MV/Video meraj ki raat miễn phí tại NhacCuaTui.com.

Lời bài hát: Meraj Ki Raat

Nhạc sĩ: Alam Lohar | Lời: Alam Lohar

Lời đăng bởi: 86_15635588878_1671185229650

ਆਈ ਅਸਰਾ ਦੀ ਰਾਤ ਮੈ ਰਾਜ ਵਾਲੀ ਜੀਬਰੀਲ ਬੁਰਾਕ ਸੋਆਰ ਦਾਏ
ਓ ਯਾਦਰੇ ਅਕਦ ਸੀਉ ਤੇ ਆਣ ਹਾਜਰ ਤਲੀਆ ਚੁਮਕੇ ਪੇਆਂ ਪੁਕਾਰ ਦਾਏ
ਆਕਾ ਫਲਕ ਤੇ ਲੈਤ ਸ਼ੀਰੀਫ ਚਲੋ ਓ ਯਾਂ ਅਮਰ ਸਤਾਰ ਗੁਫਾਰ ਦਾਏ
ਖੀਤਾ ਅਦਬ ਥੀ ਪੇਸ਼ ਸਫਾਇਦ ਮਰਕਬ ਤੁ ਸਾਂ ਸੈਰ ਕਰਨਾ ਆਰਸੁ ਪਾਰ ਦਾਏ
ਕਮਲੀ ਵਾਲ ਲਿਡਾਏ ਉਠੇਆ ਮੈ ਜਾਂ ਸਦਕੇ ਜੀ ਮੈ ਜਾਂ ਸਦਕੇ ਪੇਆ ਕਮਲੀ ਦੀ ਚੁਂਬੁ ਮਾਰ ਦਾਏ
ਜਲਵਾ ਤਕ ਦੇਆ ਹੀ ਨੀਵਾ ਹੋ ਦੁਲ ਦੁਲ ਅਦਬੁਂ ਪਰਾਨੁ ਪੇਆ ਅਸਵਾਰ ਦਾਏ
ਨਾਦ ਸੋਖੀਆ ਕੀਂ ਨਾਓ ਕਰੇ ਦੁਲ ਦੁਲ ਮਰਕਬ ਬੇ ਨਜੀਰ ਅਸਵਾਰ ਦਾਏ
ਬੇਠਾ ਪੁਸ਼ਤ ਉਤੇ ਛੇਡ ਉਮਤਾਂ ਦਾ ਉਮਤਾਂ ਦਾ ਬਲੇ ਉਮਤਾਂ ਦਾ ਵਾਗਾਂ ਪਗਡ ਜਿਬਰੀਲ ਸਧਾਰ ਦਾਏ
ਪਾਂਦ ਲਮਬ ਡੇ ਚੀਰ ਦੇ ਚੀਰ ਗੈ ਦੁਲ ਦੁਲ ਦੇ ਸੇ ਆ ਰਂਗ ਰੁਫ ਤਾਰ ਦਾਏ
ਗੈ ਲਾਂਗ ਦੇ ਯੱਸਰਬ ਤੇ ਤੂਰ ਸੀਨਾ ਮਸਜਦ ਅਕਸਾਚ ਵੈ ਉਤਾਰ ਦਾਏ
ਦੀ ਤੀਰੂ ਆਮੀਨ ਆਜਾਨ ਯੋਥੇ ਕਂਬਲ ਪੋਸ਼ ਨਿਮਾਜ ਗੁਜਾਰ ਦਾਏ
ਖਲੇ ਆਨ ਸਾਰੇ ਅਂਬੀਆ ਪੀਛੇ ਆਲੀ ਸ਼ਾਨ ਇਮਾਮ ਮੁਹਤਾਰ ਦਾਏ
ਓ ਤੁਂ ਓ ਅਸਵਾਰ ਤੇ ਉਤੇ ਫਲਕੀ ਹੁਣ ਚਲੇ ਆਯਾਰ ਸ਼ਤਾਰ ਦਾਏ
ਦੈਮ ਵਜ ਪੋਤੇ ਆਸਮਾਨ ਤੇ ਗਰਮ ਸਮਾਂ ਆਮਾਂ ਆਮੁਜਾਰ ਦਾਏ
ਆਈ ਰਾਦ ਬੁਰਾਤ ਮੈਰਾਜ ਵਾਲੀ ਚੀਰ ਫਲਕ ਨੁ ਮਾਹੀ ਆਕੁਬਾਰ ਦਾਸਦਾ
ਕੈਸ਼ਸ਼ ਨੂਰ ਦੀ ਨੂਰ ਨੂਖੀ ਚੇ ਰੈ ਸੀ ਨੈ ਸੀ ਆਪਨਾ ਕਸ ਦਾਸਵਾਰ ਦਾਸਦਾ
ਇਸਾ ਮੂਸਾ ਤੇ ਯੂਸਫਾਦ ਰੀਸ ਤਾਂਈ ਕਮਲੀ ਵਾਲ ਲਡਾ ਗਿਆ ਦੀਦਾਰ ਦਾਸਦਾ
ਕੋਂਚੇ ਸੀਦਰਾ ਮੁਕਾਮ ਜਬਰੀਲ ਤੇ ਅਗੁ ਵੇਖੀ ਜਬਰੀਲ ਬੀਹਾਰ ਦਾਸਦਾ
ਅਗੇ ਜਾਨ ਦੀ ਸੋਣੇਆ ਨੈ ਤਾਕਤ ਨੈ ਤਾਕਤ ਮੇਨੁ ਨੈ ਤਾਕਤ ਹਾਛ ਜੋਡ ਮੁਡ਼ ਵੋ ਬਾਰ ਬਾਰ ਦਾਸਦਾ
ਅਗਲੇ ਰਾਦਾ ਸਰਗਾਰ ਕੋਈ ਪਤਾ ਹੀ ਨੈ ਸਚ ਸਚ ਗਿਰੀਬ ਨੁ ਤਾਰ ਦਾਸਦਾ
ਕੈ ਸੋਣੀਆ ਡੁਬੀਆ ਨੇ ਖਾਗੋ ਤੇ ਖਾਗੋ ਤੇ ਵੋ ਬਲੇ ਖਾਗੋ ਤੇ ਚੁਗੀ ਯਾਰ ਅਪਨੀ ਨਦੀ ਮੁ ਪਾਰ ਦਾਸਦਾ
ਅਦਰਤ ਆਸਕੀਆ ਤੁਂ ਭੀ ਖੂਬ ਸਾਤੀ ਅਗੁਰੋ ਆਜਿਦ ਜਾਰ ਜਾਰ ਦਾਸਦਾ
ਆਕਾ ਅਗੇ ਦ੍ਰੀਆ ਹੈਤ ਜਲਿਆਂ ਦਾ ਠਾਠਾ ਲੈਰਾ ਜਲਵੇ ਲਗਾ ਤਾਰ ਦਾਸਦਾ
ਏਤੁ ਆਗਾਂ ਦਾ ਮੇਰੇ ਕੋਲ ਟੀਕਟੀ ਨੈ ਸਾਡੁ ਪੁਝ ਮਰਾਂ ਪੁਕਾਰ ਦਾਸਦਾ
ਨਾਲੇ ਏ ਰਸਤਾ ਸ਼ਾਰ ਆਂ ਭੀ ਨੈ ਲਗਾ ਲਂਤਰਾਨੀ ਇਸਤੇ ਆਰ ਦਾਸਦਾ
ਮੈ ਕੀ ਚੀਗ ਤੇ ਕੀ ਹੈ ਮਜਾਲ ਮੇਰੀ ਜੀਥੇ ਮੂਸਾ ਭੀ ਓ ਸ਼ਵ ਸਾਰ ਦਾਸਦਾ
ਤੋ ਬਾਬੈ ਵੀ ਚਾਰ ਡਾ ਕੀਂ ਜਾਂਦਾ ਕੋਨ ਨਫਰਾਨੁ ਪਰਦੇ ਉਤਾਰ ਦਾਸਦਾ
ਯਾਰ ਬਾਜੂ ਨੈ ਯਾਰ ਦਾਸਦਾ

Đang tải...
Đang tải...
Đang tải...
Đang tải...