ਮੈਦਾ ਡੇਰਾ ਫੋਲਾ ਦੀਆ ਬੁਟੀਆ ਲਾਯਾ ਨੇ
ਮੈਦਾ ਡੇਰਾ ਫੋਲਾ ਦੀਆ ਬੁਟੀਆ ਲਾਯਾ ਨੇ
ਤੋਡਨੇ ਬੇਸੀ ਧੋਲੇ ਕਸਮਾ ਚਾਯਾ ਨੇ
ਤੋਡਨੇ ਬੇਸੀ ਧੋਲੇ ਕਸਮਾ ਚਾਯਾ ਨੇ
ਬਾਜਾਰ ਚੇ ਵੇ ਕਨਮ ਲੋਕੇ ਖੁਸ਼ ਪੈਵਾ ਸੇ ਸਜਿਡਾ ਦੀ ਛੋਕੇ
ਖੁਸ਼ ਪੈਵਾ ਸੇ ਸਜਿਡਾ ਦੀ ਛੋਕੇ
ਲਗਿ ਬਾਜਾਰ ਮੇ ਕਡ਼ਕਾਦ ਭੀ ਲੇਲਾ
ਜੀਵੇ ਮੇਰਾ ਢੋਲਾ ਮੇ ਲੋਕਾ ਚੂਕੀ ਲੇਲਾ
ਜੀਵੇ ਮੇਰਾ ਢੋਲਾ ਮੇ ਲੋਕਾ ਚੂਕੀ ਲੇਲਾ
ਬਾਜਾਰ ਜੀਵੇ ਕੁਰਮਾਨੀ ਖੁਸ਼ ਪੈ ਵੱਸਨ ਦੇ ਲਾਦੇ ਜਾਨੀ
ਖੁਸ਼ ਪੈ ਵੱਸਨ ਦੇ ਲਾਦੇ ਜਾਨੀ
ਮਾਣ ਦਰੀਆ ਦੀ ਪਾਣੀ ਡਾਕਾ ਲਾਈ ਹੋਈ ਏ
ਕੋਣ ਨੇ ਬੈ ਸਾਂ ਢੋਲ ਨਾਲ ਕੱਸਮ ਜੋ ਚਾਈ ਹੋਈ ਏ
ਕੋਣ ਨੇ ਬੈ ਸਾਂ ਢੋਲ ਨਾਲ ਕੱਸਮ ਜੋ ਚਾਈ ਹੋਈ ਏ
ਬਾਜਾਰ ਚੇ ਵੇ ਕਨੇ ਗੋਰੇ ਕਤੀ ਨਾ ਹੋਵਾਨੇ ਅਖੀ ਤੋ ਦੋਰੇ
ਕਤੀ ਨਾ ਹੋਵਾਨੇ ਅਖੀ ਤੋ ਦੋਰੇ
ਕਕੀਆ ਸਡੇ ਕਾ ਉਤੇ ਮੈ ਕੋਚਾ ਚਲੇ ਆਨੀ
ਕੋਣ ਨੇ ਪੈ ਸੀ ਮੇਰੇ ਅਂਦਰ ਤੋ ਸਲੇ ਆਨੀ
ਕੋਣ ਨੇ ਪੈ ਸੀ ਮੇਰੇ ਅਂਦਰ ਤੋ ਸਲੇ ਆਨੀ
ਬਾਜਾਰ ਚੇ ਵੀਕਨ ਰੁਮਾਲੇ ਸ਼ਾਲਾ ਵੱਸੇ ਹਮੇਸ਼ਾ ਨਾਲੇ
ਸ਼ਾਲਾ ਵੱਸੇ ਹਮੇਸ਼ਾ ਨਾਲੇ
ਤੋਕੇ ਕਪਡੇ ਮੈ ਤਾਰਾ ਤੇ ਟਾਂਗ ਛੋਡੇ
ਸੁਖੀ ਪੈ ਵੱਸੇ ਨੀਆ ਮੇਰਾ ਰੇ ਸ਼ਾਲਾ ਨਾ ਸ਼ਾਂਗ ਛੋਡੇ
ਸ਼ੋਕੀ ਪੈ ਵੱਸੇ ਨੀਆ ਮੇਰਾ ਰੇ ਜੇਵਾਣ ਨਾ ਸਾਂਗ ਛੋਡੇ
ਮੈਦਾ ਡੇਰਾ ਫੋਲਾ ਦੀਆ ਬੁਟੀਆ ਲਾਯਾ ਨੇ ਤੋਡਨੇ ਭੈਸੀ ਧੋਲੇ ਕੱਸਮਾ ਚਾਯਾ ਨੇ