ਰੱਬ ਨੇ ਲਾਏ ਪਾਗ ਮੈਨੂ ਮੈ ਤੇਰੇ ਵਾਡੀ ਹੋ ਗੇਯਾ
ਪੁਲ ਗੇਯਾ ਮੈ ਦੁਨੀਆ ਸਾਰੀ ਤੇਰੇ ਰਙਗ ਵੀ ਚੀਖ ਹੋ ਗੇਯਾ
ਦੀਲ ਖੀਲੇ ਆਏ ਫੁਲ ਵਾਂਗੋ ਵੀਚ ਮਹਕ ਵੇ ਸਜਨਾ ਤੇਰੀ ਏ
ਜੇਡੀ ਕਲਨੇਆ ਲੇਂਗ ਗੈ ਮੇਰੀ ਸੀ ਬਾਕੀ ਦੀ ਸਿਂਦਗੀ ਤੇਰੀ ਏ
ਹਤਾਂ ਵੀਚ ਹਤ ਫਡ਼ਕੇ ਚਲਨਾ ਸ਼ੌਂ ਪੇਣੇ ਮੇਰੇ ਪੂਰੇ ਕਰਨੇ
ਸਚ ਕੈਨੀਆ ਸਾਰੇ ਕਡ਼ਦੇ ਜੇਡੇ ਤੇਰੇ ਦੀਲ ਵੀਚ ਡ਼ਨੇ
ਤੁਂ ਤੇ ਮੈ ਤੇ ਬੱਸ ਮੈ ਤੇ ਤੁਂ ਤੁਂ ਮੇਰੇ ਮੈ ਤੇਰੇ ਰੂਬਰੂ
ਬੱਸ ਏਦਾ ਖੋਜਾਈਏ ਏਕ ਦੁਝੇ ਦੇ ਹੋਜਾਈਏ
ਜੇਡੀ ਕਲਿਆ ਲੇਂਗ ਗੈ ਮੇਰੀ ਸੀ ਬਾਕੀ ਦੀ ਜੀਂਦਗੀ ਤੇਰੀ ਏ
ਸੁਖ ਵੀਚ ਬਨ ਜੂ ਮੈ ਹਾਸਾ ਤੇਰਾ
ਦੁਖ ਵੀਚ ਬਨ ਜੂ ਮੈ ਹਾਸਾ ਤੇਰਾ
ਜੇ ਬਨ ਜੇ ਤੁਂ ਤਰਤੀ ਮੇਰੀ ਮੈ ਬਦਲੀ ਬਨ ਕੇ ਵਰ ਜਾਨਾ
ਖਾਂ ਸੁਖ ਵੀਚ ਬਨ ਜੂ ਮੈ ਹਾਸਾ ਤੇਰਾ
ਦੁਖ ਵੀਚ ਬਨ ਜੂ ਬਨ ਜਾਨਾ
ਜੇ ਬਨ ਜੇ ਤੁਂ ਤਰਤੀ ਮੇਰੀ ਮੈ ਬਦਲੀ ਬਨ ਕੇ ਵਰ ਜਾਨਾ
ਤੁਂ ਆਖ ਮੇਰੀ ਕਦ ਚੋਨੀ ਦੇਨੀ ਖੁਸੀਆਂ ਦੀ ਗਰਨਟੀ ਮੇਰੀ ਏ
ਜੇ ਡੀ ਕਲੇਆ ਲੇਂਗ ਗੈ ਮੇਰੀ ਸੀ ਬਾਕੀ ਦੀ ਜੀਂਦਗੀ ਤੇਰੀ ਏ