ਕੋਈ ਚਾਨ ਦੀ ਹਵਾਦ
ਮਾਈਆ ਛਾਡ ਦੇ ਤੁ ਕਮ ਬੇਡੇ ਕਰ ਯਾਦ ਖੁਦਾ ਮਾਈਆ
ਮਾਈਆ
ਆਸਾ ਹੈ ਯਾਰ ਪਰੇਦੇਸੀ ਨ ਸਾਨੂ ਪਿਆਰ ਕਰ ਡੋਲਾ
ਆਸਾ ਹੈ ਯਾਰ ਪਰੇਦੇਸੀ ਨ ਸਾਨੂ ਪਿਆਰ ਕਰ ਡੋਲਾ
ਪੀਛੇ ਬੈਕੇ ਤੁ ਚਨਰੋ ਸੇ ਨਾਕੀਆ ਚਾਰ ਕਰ ਡੋਲਾ
ਅਸਾ ਹੈ ਯਾਰ ਪਰਦੇਸੀ ਨਾ ਸਾਨੁ ਪਿਆਰ ਕਰ ਡੋਲਾ
ਅਸਾ ਹੀਕ ਜਾ ਨੈ ਰੈ ਸਕਦੇ ਨਾ ਸੁਕਦੇ ਨਾਲ ਵੈ ਸਕਦੇ
ਅਸਾ ਹੈ ਜਾ ਨੈ ਰੈ ਸਕਦੇ ਨਾ ਸੁਕਦੇ ਨਾ ਲਾਲ ਵੈ ਸਕਦੇ
ਖੁਸੀ ਸਾਨੁ ਨੇਰਾ ਸਾਂ ਦੀ ਮੇਰਾ ਇਤਬਾਰ ਕਰ ਡੋਲਾ
ਅਸਾ ਹੈ ਯਾਰ ਪਰਦੇਸੀ ਨਾ ਸਾਨੁ ਪਿਆਰ ਕਰ ਡੋਲਾ
ਅਸਾ ਮੋਂ ਦੂਰ ਜਾਨਾਏ ਸਾਡਾ ਹੀਕਨਾਂ ਠੀਕਾਨਾਏ
ਅਸਾ ਮੋਂ ਦੂਰ ਜਾਨਾਏ ਸਾਡਾ ਹੀਕਨਾਂ ਠੀਕਾਨਾਏ
ਸੁਖੀ ਜੀਂਦਗੀ ਤੁ ਅਪਣੀ ਨੁ ਨਾ ਭੁਦ ਬੇਜਾਰ ਕਰ ਡੋਲਾ
ਅਸਾ ਹੈ ਯਾਰ ਪਰਦੇਸੀ ਨਾ ਸਾਨੁ ਪਿਆਰ ਕਰ ਡੋਲਾ
ਅਸਾ ਜਕਮੀ ਗਰੀਬੇ ਸੇ ਬਹੁ ਮਾਡੇ ਨੱਸੀਬੇ ਸੇ
ਅਸਾ ਜਕਮੀ ਗਰੀਬੇ ਸੇ ਬਹੁ ਮਾਡੇ ਨੱਸੀਬੇ
ਸੇ ਨਾ ਕਮਲਾ ਕਾਗ ਸੀ ਫੁਲ ਨੂ ਗਲੇ ਦਾਰ ਕਰ ਡੋਲਾ
ਅਸਾ ਹੈ ਯਾਰ ਪਰਦੇਸੀ ਨਾ ਸਾਨੁ ਪਿਆਰ ਕਰ ਡੋਲਾ