ਤੁਲ ਹੋਵੇ ਨਾਲ ਮੇਰੇ ਹੋਵਾ ਨਾ ਮੈ ਕਲਾਨੀ
ਚਨ ਮੂਰੇ ਬੇਠਾ ਵੱਸ ਕਰੀ ਜਾਵਾ ਗਲਾਨੀ
ਏਦਾ ਕੋਈ ਗਲਬਾਤ ਹੋ
ਹਾਂ ਤਾਰੇਆਂ ਦੀਲੋ ਤੇ ਮੇਰੇ ਨਾਲੇ ਹੋ
ਮੈ ਗਲਾਂ ਕਰੀ ਜਾਵਾ ਤੇ ਸੁਣੀ ਜਾਵੇ ਹੋ
ਕਾਲੀ ਰਾਤ ਰੜੇਨਾ ਦੈ ਜੀ ਮੈ ਜੁਗਨੁ ਖਰਿਦ ਲੇ
ਵਕ਼ਤ ਤਾਂ ਇਹੋ ਹੀ ਚਾਂਗਾ ਉਦੇ ਨਾ ਜੋ ਬੀਤ ਜੇ
ਨਾਜ਼ਰ ਨਾ ਲਗਿ ਤੇਰੇ ਸੁਣੇ ਸੇ ਮੁਖਨੁ
ਤੇਨੁ ਦੁਨੀਆ ਤੁਂ ਲੇਨਾ ਮੈ ਲਕੋ
ਹਾਂ ਤਾਰੇਆਂ ਦੀ ਲੋ
ਤੇ ਮੇਰੇ ਨਾਡੇ ਹੋ
ਮੈ ਗਲਾ ਕਰੀ ਜਾਵਾ ਤੇ ਸੁਣੀ ਜਾਵੇ ਹੋ
ਹਾਂ ਤਾਰੇਆਂ ਦੀ ਲੋ
ਹੋ ਕੇਂਦੇ ਪਰੀਆਂ ਸੀਂਗਾਰੀ ਓਦੀ
ਰਬ ਵੀ ਏ ਮਨਦਾ
ਵੇਂਦੀ ਮਥੇ ਲੋਂਦੀ ਜੀਨੇ
ਡੁਕਡਾ ਕੁਂ ਚਨਦਾ
ਸਾਨੁ ਗਲੀਏ ਲਗ ਲਗੀ
ਹੀਕੇ ਦੀ ਅਗ ਲਗੀ
ਉਤੋ ਪੇਂਦੀ ਪੈਏ ਸੋਣੀ ਜੀ ਸਨੋ
ਹਾਂ ਤਾਰੇਆਂ ਦੀ ਲੋ
ਤੇ ਮੇਰੇ ਨਾਡੇ ਹੋ
ਮੈ ਗਲਾ ਕਰੀ ਜਾਵਾ ਤੇ ਸੋਣੀ ਜਾਵੇ ਹੋ
ਹਾਂ ਤਾਰੇਆਂ ਦੀ ਲੋ
ਤੇ ਮੇਰੇ ਨਾਡੇ ਹੋ
ਮੈ ਗਲਾ ਕਰੀ ਜਾਵਾ ਤੇ ਸੋਣੀ ਜਾਵੇ ਹੋ
ਨੀ ਤਾਰੇਆ ਦੀ ਲੋ