ਬਨੇਆ ਤੇਗਾ ਕੋਈ ਨੈ ਜਦਣ ਦਾ ਤੋਂ ਟੁਰੇ ਆਯੇ
ਆਣਦਾ ਸੁਖ ਦਾ ਸਾਕੁਈ ਨੈ
ਸ਼ਾਲਾ ਕੋਈ ਕੈਨਾ ਸਜ਼ਣ ਪਲਵੀ ਨਾ ਜੁਦਾ ਹੋਵੇ
ਸਾਲਾ ਕੋਈ ਕੈਨਾ ਸਜ਼ਣ ਪਲਵੀ ਨਾ ਜੁਦਾ ਹੋਵੇ
ਹੈ ਵੀ ਛੋਡੇ ਦੀ ਨਾ ਕੀਸੇ ਨੂ ਏਜ ਸਾਜਾ ਹੋਵੇ
ਸ਼ਾਲਾ ਕੋਈ ਕੈਂਦਾ ਸਜਣ ਪਾਲਵੀ ਨਾ ਜੁਦਾ ਹੋਵੇ
ਅਲ੍ਲਾ ਹਰ ਹੇਕ ਨੂ ਸਜਣ ਡੇਵੇ ਓ ਹੋਵੇਨ ਚਂਗੇ
ਹਰ ਕਦਮ ਤੇ ਦੁਕ ਵਣਡਾਵੇ ਸਦਾਂ ਖੈਰਾ ਮਂਗੇ
ਅਲ੍ਲਾ ਹੇਕ ਨੂ ਸਜਣ ਡੇਵੇ ਓ ਹੋਵੇਨ ਚਂਗੇ
ਹਰ ਕਦਮ ਤੇ ਦੁਕ ਵਣਡਾਵੇ ਸਦਾਂ ਖੈਰਾ ਮਂਗੇ
ਏਂ ਜਦਾ ਕੋਈ ਲਗਦਾ ਨਾ ਕੀ ਸੇਦਾ ਕੋਈ ਖਾਫਾ ਹੋਵੇ
ਸ਼ਾਲਾ ਕੋਈ ਕੈਂਦਾ ਸਜਣ ਪਾਲਵੀ ਨਾ ਜੁਦਾ ਹੋਵੇ
ਦੀਲ ਜਦਾਣ ਜਖਮੀ ਕੈਂਦਾ ਹੋਵੇ ਮੋਯਾ ਵਾਂਗ ਹੋਂਦਾ ਹੇ
ਲਾਕੇ ਬੇਵਸਿਆ ਨੁ ਗਲ ਨਾ ਜਾਰ ਜਾਰ ਰੋਂਦਾ ਹੇ
ਦੀਲ ਜਦਾਣ ਜਖਮੀ ਕੈਂਦਾ ਹੋਵੇ ਮੋਯਾ ਮਾਂਗ ਹੋਂਦਾ ਹੇ
ਲਾਕੇ ਬੇਵਸਿਆ ਨੁ ਗਲ ਨਾ ਜਾਰ ਜਾਰ ਰੋਂਦਾ ਹੇ
ਮੁਖਲੀ ਸਤੇ ਹਰ ਕੀ ਸੇਦਾ ਬਾਵਫਾ ਹੋਵੇ ਸ਼ਾਲਾ ਕੋਈ ਕੈਂਦਾ ਸਜਣ ਪਾਲਵੀ ਨਾ ਜੁਦਾ ਹੋਵੇ
ਮੇਰੀ ਹਰ ਹੇਕ ਲੈ ਏ ਦੁਆ ਹੇ ਸਂਗੀ ਨੇਕ ਹੋਵੇ ਮੁਸ਼ਕੀਲ ਘਡੀ ਵੀਚ ਸਚਲ ਲਗਦੇ ਹਰ ਦੀ ਟੇਕ ਹੋਵੇ
ਮੇਰੀ ਹਰ ਹੇਕ ਲੈ ਏ ਦੁਆ ਹੇ ਸਂਗੀ ਨੇਕ ਹੋਵੇ ਮੁਸ਼ਕੀਲ ਘਡੀ ਵੀਚ ਸਚਲ ਲਗਦੇ ਹਰ ਦੀ ਟੇਕ ਹੋਵੇ
ਦੁਨੀਆ ਹੇ ਜਾਲੀਮ ਨਾ ਕੋਈ ਤਨੀਆ ਹੋਵੇ ਸ਼ਾਲਾ ਕੋਈ ਕੈਂਦਾ ਸਜਣ ਪਾਲਵੀ ਨਾ ਜੁਦਾ ਹੋਵੇ