ਜੇਡੇ ਕੈਂਦੇ ਸੀ ਮਰਾਂਗੇ ਨਾਲ ਤੇਰੇ
ਜੇਡੇ ਕੈਂਦੇ ਸੀ ਮਰਾਂਗੇ ਨਾਲ ਤੇਰੇ
ਦੁਰੋ ਹਤ ਚਕ ਸਾਰ ਗੇ
ਕਰੀ ਉਮਰਾਂ ਦੇ ਸਾਥ ਵਾਲੀ ਗਲੇ
ਕਰੀ ਉਮਰਾਂ ਦੇ ਸਾਥ ਵਾਲੀ ਗਲੇ
ਇਤੇ ਵਾਦੇ ਓ ਵੀ ਸਾਰ ਗੇ
ਜੇਡੇ ਕੈਂਦੇ ਸੀ ਮਰਾਂਗੇ ਨਾਲ ਤੇਰੇ
ਦੁਰੋ ਹਤ ਚਕ ਸਾਰ ਗੇ
ਦੁਰੋ ਹਤ ਚਕ ਸਾਰ ਗੇ
ਕਦੇ ਸਾਤੀ ਦੀਦ ਬੀਨਾ ਲਂਗਦਾ ਨਾ ਪਲ ਸੀ
ਤੇਰੇ ਬੀਨਾ ਮਾਰ ਜਾਂਗੀ ਚੂਠੀ ਓ ਤੀ ਗਲ ਸੀ
ਰਾਲੇ ਕਠੇਆਨੇ ਜਿਤਿਨੀ ਸੀ ਜੇਡੀ
ਓ ਇਸ਼ਕੇ ਦੀ ਬਾਜੀ ਹਾਰ ਗੇ
ਜੇਡੇ ਕੈਂਜੇ ਸੀ ਮਰਾਂਗੇ ਨਾਲ ਤੇਰੇ
ਓ ਦੁਰੋ ਹਤ ਚਕ ਸਾਰ ਗੇ
ਓ ਦੁਰੋ ਹਤ ਚਕ ਸਾਰ ਗੇ
ਕਚੀ ਮੀਟੀ ਵਾਂ ਗੂ ਸਾਡੇ ਚਾਂ ਸਾਰ ਖੋਰ ਗੇ
ਮਲੂਕ ਜੈ ਜੇਂਦ ਨੂ ਵੀਰਾਣ ਕਾਰ ਤੋਰ ਗੇ
ਮਲੂਕ ਜੈ ਜੇਂਦ ਨੂ ਵੀਰਾਣ ਕਾਰ ਤੋਰ ਗੇ
ਹੁਣ ਹੋਕੇਆਂ ਦੇ ਨਾਲ ਜਾਨ ਨੀਕਲੇ ਹੈ
ਸਜਿਨ ਮਾਸੂਮ ਮਾਰ ਗੇ
ਜੇਰੇ ਕੈਂਦੇ ਸੀ ਮਰਾਂਗੇ ਨਾਲ ਤੇਰੇ
ਓ ਦੁਰੋ ਹਤ ਚਾਕ ਸਾਰ ਗੇ
ਤੇਰੇ ਦੇ ਤੇ ਜਾਖ ਮਾਨੁ ਸਾਂਬ ਕੇ ਮੈ ਰਕੇਆ
ਪ੍ਰੀਂਸ ਰਖਡੀ ਵਾਲੇ ਨੇ ਦੁਖ ਕੀਸੇ ਨੂ ਨਾ ਦੱਸੇਆ
ਰਖਡੀ ਵਾਲੇ ਨੇ ਦੁਖ ਕੀਸੇ ਨੂ ਨਾ ਦੱਸੇਆ
ਓ ਸ਼ਾਰਤਾਂ ਦੇ ਉਤੇ ਸੀਗੇ ਡੁਲ ਗੇ
ਮੈਲ ਤੇ ਮਨਾਰੇ ਮਾਰ ਗੇ
ਜੇਰੇ ਕੈਂਦੇ ਸੀ ਮਰਾਂਗੇ ਨਾਲ ਤੇਰੇ
ਓ ਦੁਰੋ ਹਥ ਚਾਕ ਸਾਰ ਗੇ
ਝੇਡੇ ਕੈਂਦੇ ਸੀ ਮਰਾਂਗੇ ਨਾਲ ਤੇਰੇ
ਓ ਦੁਰੋ ਹਥ ਚਾਕ ਸਾਰ ਗੇ
ਦੁਰੋ ਹਤ ਚਾਕ ਸਾਰ ਗੇ