ਜੋਲੀਓ ਨੈ ਅਡ਼ਣ ਦੇਂਦੇ ਮਾਲੀ ਕੈਂਡ ਨੈ ਲਗਣ ਦੇਂਦੇ
ਦੀਲ ਮੇਰਾ ਨੈ ਤੁਟਣ ਦੇਂਦੇ
ਮਾਲੀ ਕੈਂਡ ਨੈ ਲਗਣ ਦੇਂਦੇ
ਉਮਰ ਸਿਦੀਕ ਗਨੀ ਦੇ ਰੁਤਬੇ ਮੇਰੇ ਪੀਰ ਅਲੀ ਦੇ ਰੁਤਬੇ
ਸ਼ਾਨਾ ਵਾਲੇਆ ਆਪ ਵਧਾਏ ਮੀਰਾ ਗੋਸ ਜਲੀ ਦੇ ਰੁਤਬੇ
ਖਾਲੀ ਓ ਨੈ ਹਟਨ ਦੇਂਦੇ
ਮਾਲੀ ਕੈਂਡ ਨੈ ਲਗਣ ਦੇਂਦੇ
ਮਾਲੀ ਕੈਂਡ ਨੈ ਲਗਣ ਦੇਂਦੇ
ਮਦਨੀ ਪਾਈ ਪਿਆਰ ਦੀ ਘੁਟੀ ਜਾਨ ਉਮੈਯਾ ਕੋਲੂ ਛੁਟੀ
ਏਹੋ ਬੀਲਾਲ ਨੇ ਜਗਨੂ ਦੱਸਿਆ ਮੇਰੀ ਕੋਈ ਆਸ ਨੈ ਤੁਟੀ ਹਂਜੁ ਓ ਨੈ ਵਗਣ ਦੇਂਦੇ
ਮਾਲੀ ਕੀ ਕਾਂਡ ਨੈ ਲਗਣ ਦੇ ਦੇ ਮਾਲੀ ਕੀ ਕਾਂਡ ਨੈ ਲਗਣ ਦੇ ਦੇ
ਕਮਬਰ ਤੇ ਸੁਲਮਾਨ ਤੁ ਪੁਛਲੇ ਮੀਸਮ ਤੇ ਬੈਹਲੋਲ ਤੁ ਪੁਛਲੇ ਪੁਛਲੇ ਸ਼ਾਮ ਦੇ ਟੀਬਿਆਂ ਕੋਲੂ ਹੋਰ ਦੇ ਇਕ ਇਕ ਬੋਲ ਤੁ ਪੁਛਲੇ ਕੀ ਸੇ ਵੀ
ਹਾਲ ਨੇ ਥਕਨ ਦੇ ਦੇ
ਸੁਲਮ ਜਬਰ ਦੇ ਸ਼ੈਰਾ ਤੈਂ ਗਾਮ ਦੇ ਸੀਕਰ ਦੁਪਹਿਰਾ ਤੈਂ
ਵੇਖ ਤਰੀਖ ਦੇ ਵਰਕੇ ਚਾਕੇ ਕਰਬਲ ਅਂਦਰ ਗੈਰਾ ਹਤਾਈ ਲਾਸੇ ਓ ਨੈ ਕਜਣ ਦੇਂ ਦੇ
ਮਾਲੀ ਕੀ ਕਣ ਨੈ ਲਗਣ ਦੇ ਦੇ
ਮਾਲੀ ਕੀ ਕਣ ਨੈ ਲਗਣ ਦੇ ਦੇ
ਖੀਤੀ ਇਲਮ ਦੀਨ ਵਫਾਈ ਹੋਈ ਗਾਜੀ ਮਮਤਾਜ ਫਿਦਾਈ
ਸੋਨ ਰੀਸਵੀ ਬਾਬੇ ਦੇ ਜਨਾਜੇ ਆਜੀਸ ਏ ਜਗ ਨੂ ਦੱਸੇਆਏ
ਇਸਤਾਂ ਮੂਲ ਨੈ ਘਟਣ ਦੇ ਦੇ
ਮਾਲੀ ਕੀ ਕਣ ਨੈ ਲਗਣ ਦੇ ਦੇ
ਜੋਲੀ ਆਂ ਨੈ ਜੋਲੀ ਆਂ ਨੈ ਅਡ਼ਨ ਦੇ ਦੇ
ਮਾਲੀ ਕਣ ਨੈ ਲਗਣ ਦੇ ਦੇ
ਦੀਲ ਮੇਰਾ ਨੈ ਤੁਟਨ ਦੇਂਦੇ
ਮੇਰਾ ਨੈ ਤੁਟਨ ਦੇਂਦੇ