ਅਸਾਂ ਤਾ ਯਾਦ ਰਖੇਂਦੇ ਧੋਲਾ ਅਸਾਂ ਤਾ ਖਾਬ ਇਚਵੇਂਦੇ ਧੋਲਾ
ਹੋਈ ਸੇ ਦੁਨੁ ਤੁਮ ਸੇਵੇ ਅਸਾਂ ਨਾ ਆਸ ਛੁਡੇਂਦੇ ਧੋਲਾ
ਹੋਪਰ ਦੇਸ ਬੇ ਅਤਬਾਰਾ ਮਾਰ ਉਡਾਰੀ ਘਰਿਆ ਸਜਨਾ
ਵੱਟੇ ਫੂਨ ਚੇ ਫੋਟੋ ਤੇਰੀ ਰੋਸ ਬੈਕੇ ਚੁਮਦੇਆ
ਵੱਟੇ ਫੂਨ ਚੇ ਫੋਟੋ ਤੇਰੀ ਰੋਸ ਬੈਕੇ ਚੁਮਦੇਆ
ਸ਼ੈਰ ਚੇ ਸਜਿਆ ਬਾਵ ਨਵਾਹੇ ਕਲੇ ਕਲੇ ਗੁਮਦੇਆ
ਸੂਟ ਲੀ ਲੈਨ ਵਾਲਾ ਸਜਿਨਾ ਹੋਣ ਨੀ ਚਂਗਾ ਲਗਦਾ ਸਾਕੂ
ਦੀਲ ਨੀ ਕਰੇਂਦਾ ਕਚਲ ਪਾਵਾ ਸੁਰ ਮੇ ਤਾਣੀ ਲਗਦੀ ਚਾਕੂ
ਹੋਦ ਪਰਦੇ ਸੂ ਬੇਜਿ ਤੀਮਾਰਾ ਸ੍ਕਣ ਭਲ ਪਵਡੇ ਸੂ ਬੇਜਿ ਤੀਮਾਰਾ ਮਾਰ ਇ ਉਟਾ ਰੀ ਘਰਿਆ
ਉਸਫਟ ਤੇਰੀ ਖੁਸੁਬੋਜਾਂ
ਆਲੀ ਅਸਨ ਆਜ ਤਕ ਧੋਤੀ ਏ
ਤੇਰੀ ਆਦ ਚ ਆਜ ਵੀ ਸਜਨਾ ਪਕਦੀ ਤੇਡੀ ਰੋਟੀ ਏ
ਕੋਠੇ ਪਕ਼ਕੇ ਬਨ ਗਈ ਸਜਨਾ ਨੀਂਦਰ ਕਚੀ ਹੋ ਗਈ ਏ
ਤੇਨੁ ਸੀਨੇ ਲਾਯਾ ਨੈ ਵੇ ਉਮਰ ਅਧੀ ਹੋ ਗਈ ਏ
ਤੇਰੇ ਭੇਜੇ ਨੋਟ ਵੇ ਸਜਨਾ ਸਾਕੁ ਕਾਂਗਾਸ ਲਗਦੇ ਨੇ
ਬਤਲ ਕਰ ਜੇਨ ਲਗਦੇ ਸਾਕੁ ਕਲਾ ਵੇਖਿ ਕੇ ਹੱਸਤੇ ਨੇ
ਫੇਰਦਾਇ ਦੂਰ ਪਰਦੇਸ ਕਟੇਤਾ ਛਣ ਪਰਦੇਸ ਬੇ ਅਤਬਾਡਾ ਮਾਰ ਉਟਾਰੀ ਘਰਿਆ ਸਜਨਾ
ਓ ਘਰਿਆ ਬਜ ਇਸ ਵਾਰੀ ਇਸ ਵਾਰੀ ਤੁ ਭੇਜ ਨੇ ਤੋਫਾ ਇਸ ਵਾਰੀ ਸਜਨਾ ਖੁਦ ਹੀਆ ਆਜਾ ਆਜਾ ਕੇ ਈਦ ਹੋ
ਮੋ ਸਜਨਾ !