ਤੇਰੇ ਨਾਲੀ ਖਾਬ ਗੈ ਸਜਾਏ ਮੈ ਕਮਾਲ ਦੇ
ਤੇਰੇ ਨਾਲੀ ਖਾਬ ਗੈ ਸਜਾਏ ਮੈ ਕਮਾਲ ਦੇ
ਚਾਲੀ ਏ ਨਾ ਲੋਕਾ ਲੈ ਹਾਂ ਬਣੀਏ ਫੇਰ ਮੀਸਾਲ ਜੇ
ਤੇਰੇ ਨਾਲੀ ਖਾਬ ਗੈ ਸਜਾਏ ਮੈ ਕਮਾਲ ਦੇ
ਚਾਲੀ ਆਪਾਂ ਯੋਂ ਪੁਰਾਣੇ ਦੋਰਾਂ ਵਾਲ ਨੁ ਤੁਰੀ ਜੈਏ
ਹੀਰ ਤੇਰਾਂ ਜੇ ਵਂਗੁਂ ਆਪਾਂ ਦੋਂ ਮੈ ਜੁਡੀ ਜੈਏ
ਸਾਟੇ ਵੀਚੀ ਏ ਜਮਾਨੇ ਬਾਲੀ ਆਯੇ ਦਡਾਡੀ ਜੇ
ਸ਼ਰਮਾ ਨਾ ਡੋਬ ਜੈਏ ਜੀਸਮਾ ਦਾ ਹੋਈ ਇਸਾਬ ਜੇ
ਤੇਰੇ ਨਾਲੀ ਖਾਬ ਗੈ ਸਜਾਏ ਮੈ ਕਮਾਲ ਦੇ
ਤੇਰੇ ਨਾਲੀ ਖਾਬ ਗੈ ਸਜਾਏ ਮੈ ਕਮਾਲ ਦੇ
ਚਲੀ ਨਾ ਲੋਕਾ ਲੈ ਹਾਂ ਬਣੀਏ ਫੇਰ ਮੀਸਾਲ ਜੇ
ਤੇਰੇ ਨਾਲੀ ਖਾਬ ਗੈ ਸਜਾਏ ਮੈ ਕਮਾਲ ਦੇ
ਤੁ ਰਾਤ ਦੀ ਰਾਣੀ ਵਂਗੁ ਪੈਰਾ ਕਰ ਦੀ ਰਾਤਾਨੁ
ਖੁਸ਼ਬੂ ਛੇਡ ਦੀਏ ਮੇਰੇ ਸਾਮਾਂ ਤੇ ਜਜਬਾਤਾਨੁ
ਇਸਕ ਚੀਰ ਦੁਬੇ ਆਏ ਤੇ ਤਾਂ ਹੀ ਗਾਣ ਲੀਖਦਾਏ
ਆਕੀਦਾ ਬੋਲ ਦੁਬੇ ਕੀ ਕੀ ਕੀ ਕੀ ਮੇ ਵੀਖਦਾਏ
ਜਾ ਮੇਰੇ ਦੀਲ ਦੇ ਆਜ ਫੇਰ ਸਾਰੇ ਪੂਰੇ ਹੋਣੇ ਦੇ
ਤੁਂ ਅਪਣੀ ਚੁਨੀ ਥਲੇ ਰਜ਼ਕੇ ਮੀਨੂ ਸੋਣੇ ਦੇ
ਰਾਂ ਜੇ ਬਾਂਗੁ ਤੇਰੀ ਰੂਨਾ ਮੈ ਤਾਂ ਜੁਡਿਨਾਏ
ਇਸ਼ਕ ਚੀ ਚਲੇਆ ਹੋਂ ਕੇ ਚਾਂਗ ਤੋ ਮੈ ਵੀ ਮੁਡਿਨਾਏ
ਤੁ ਮੇਰੇ ਦੀਲ ਦੀ ਤਡ਼ਕਣ ਸਾਮਾ ਲੀ ਜਰੂਰੀ ਏ
ਤੇਰੇ ਬਾਜੋ ਸਾਟੀ ਸਿਂਦਿਕੀ ਕਲੇਆ ਤੇ ਅਦੂਰੀ ਏ
ਤੇਰੇ ਨਾਲੀ ਖਾਬ ਕੈ ਸਜਾਏ ਮੈ ਕਮਾਲ ਦੇ
ਤੇਰੇ ਨਾਲੀ ਖਾਬ ਕੈ ਸਜਾਏ ਮੈ ਕਮਾਲ ਦੇ
ਤੇਰੇ ਨਾਲੀ ਖੈ ਸਜਾਏ ਮੈ ਕਮਾਲ ਦੇ