ਉੱਚੀਆਨੇ ਦੀਵਾਰਾ ਜਾਂਦੇ ਡੋਲ ਨੂ ਆਚਾ ਮਾਰਾ
ਜਾਂਦੇ ਡੋਲ ਨੂ ਆਚਾ ਮਾਰਾ ਜੀਵੇ ਮੇਰਾ ਮਾਈ ਸੋਣਾ ਕੋਈ ਬਨੇ ਆਤੇ ਘਾਮਾਈਆ
ਵੇ ਰੋਂਦੀਆ ਏਖੀਆਨੂ ਨਾ ਹੋਰ ਰਵਾਮਾਈਆ
ਮੇਰੇ ਦੀਲ ਦਾ ਜਾਨੀ ਮੇਡਾ ਡੋਲ ਤੇ ਵੈਆ ਹਾਣੀ
ਜੀਵੇ ਮੇਰਾ ਮਾਈ ਸੋਣਾ ਕੋਈ ਦੁਖ ਦੇ ਦੂਮਾਈਆ
ਪ੍ਯਾਰ ਦੇ ਨੱਸਿਆਂਦੇ ਕੋਈ ਦੂਮਾਈਆ
ਮੈਨੋ ਲਾਯਾ ਏਕਤੋਂ ਮਾਈਆ
ਕੁਡ਼ਦੀਆ
ਮੈਨੋ ਲਾਯਾ ਏਕਤੋਂ ਮਾਈਆ
ਕੁਡ਼ਦੀਆ ਮੈਨੋ ਲਾਯਾ ਏਕਤੋਂ ਮਾਈਆ
ਤੇਡੇ ਨੇਨਾ ਵੇਚ ਗਵਾਚੀ ਜੀ ਵੇ ਮੇਰਾ ਮੈ ਸੋਣਾ ਕੋਈ ਬਨੇ ਆਤੇ ਲੇ ਮਾਈਆ
ਗਾਰ ਆਏ ਸਜਿਨਾ ਨੂ ਤੁਂ ਜੀਡਿ ਕਨਾ ਦੇ ਮਾਈਆ
ਆਖੀਆ ਲਂਗਦੀਆ ਰਾਤਾ ਸਾਡੀਆ ਹੋਛਣ ਕਦ ਮੁਲਾਕਾਤਾ ਜੀ ਵੇ ਮੇਰਾ ਮੈ ਸੋਣਾ ਕੋਈ ਲਾਚੇ ਜੈਂਗ ਦੇ ਨੇ
ਵਕਤ ਜੁਦਾਈ ਵਾਲੇ ਸਾਨੁ ਸੂਲੀ ਉਤੇ ਟਂਗ ਦੇ ਨੇ
ਬਾਗਾਂ ਵੇਚ ਫੁਲ ਪੀਲੇ ਮੇਰੇ ਮੈ ਦੇ ਨੇਨ ਨੈ ਸੀਲੇ
ਜੀ ਵੇ ਮੇਰਾ ਮੈ ਸੋਣਾ ਕੋਈ ਗਜ਼ਰੇ ਬਾਮਾਂ ਦੇ
ਇਕ ਵਰ ਮੀਲ ਮਾਯਾ ਅਤਬਾਰ ਨੈ ਸਾਮਾਂ ਦੇ
ਮੈ ਲਗਨਾ ਏਂ ਜੇਰ ਪੇਆਰਾ ਤੇਡੇ ਬਾਜਨਾ ਹੋਰ ਸਾਹਾਰਾ
ਜੀ ਵੇ ਮੇਰਾ ਮੈ ਸੋਣਾ ਕੋਈ ਹੋਰ ਨਾ ਪਾਂ ਸਾਏ
ਓ ਕਮਲਾ ਦੀਲ ਮੇਡਾ ਤੇਡੇ ਪ੍ਯਾਰ ਦਾ ਪ੍ਯਾਂ ਸਾਏ
ਜਾਵਾ ਨਾਲ ਭੁਲਾਯਾ ਦੋਲਾ ਘਰ ਮੇਰੇ ਅਜਿਆਯਾ
ਜੀ ਵੇ ਮੇਰਾ ਮੈ ਸੋਣਾ ਤੇਰੇ ਵਰਗੀ ਮੂਰਤ ਨੈ
ਇਕ ਮੇਰਾ ਤੂ ਬਣ ਜਾ ਕੀਸੇ ਹੋਰ ਦੀ ਜਰੂਰਤ ਨੈ
ਨਦੀਆਂ ਚੀ ਵਗਦਾ ਪਾਣੀ ਜੀਂਦ ਨਾਵੇ ਤੇਡੇ ਲਾਣੀ ਜੀਵੇ ਮੇਰਾ ਮੈ ਸੋਣਾ ਹੋਲ ਕਲੀਆਂ ਦੇ ਤੋਡੀ ਨਾ
ਬੇ ਆਖੇ ਲਗ ਲੋਕਾਂ ਦੇ ਮੈ ਨੁ ਆਦ ਵੀਚ ਛੋਡੀ ਨਾ
ਉਚੀਆਨੇ ਦੀਵਾਰਾ ਜਾਂਦੇ ਡੋਲ ਨੁ ਆਜਾ ਮਾਰਾ
ਜਾਂਦੇ ਡੋਲ ਨੁ ਆਜਾ ਮਾਰਾ
ਜੀਵੇ ਮੇਰਾ ਮਾਈ ਸੋਣਾ ਕੋਈ ਬਨੇਆ ਤੇ ਘਾਮਾਈਆ
ਵੇ ਰੋਨ ਦੀਆ ਏਖਿਆਨੁ ਨਾ ਹੋਰ ਰਵਾਮਾਈਆ