ਆਲ ਤੁਟੇ ਦੀਲ ਦਾਨੀ ਦੱਸ ਦੱਸਾਂ ਕੀਨੂ ਜਾਕੇ ਜੇ ਕੋਈ ਸਮਜੇ ਦਰਦ ਸਾਡਾ ਦੱਸਾਂ ਲਫਜਾਂ ਵੀਚ ਮੈ ਗਾਕੇ
ਪਲੇ ਬਨਗੀ ਰੋਣੇ ਨੀ ਹਤ ਹੋਰ ਕੀ ਸੇਦਾ ਫਾਡ਼ਕੇ ਹੁਣ ਪਾਵੇ ਸਟੋਰੀਆ ਨੀ ਬੈਠੀ ਵਟੇ ਜਾਜ ਚੇ ਚਡ਼ਕੇ
ਤਾਡੀ ਤਾਂ ਕੀਸਮਤ ਮਾਡੀ ਹੈ ਆਸੀ ਤਾਂ ਏਦਾ ਹੈ ਮਰਦੇ ਰੈਨਾ
ਜੇਡੇ ਮਨਥ ਚ ਛਟਗੀ ਸੀ ਓ ਦੀ ਸਮਬਰ ਚ ਤੇ ਰੈਨਾ
ਜੀਂਦਗੀ ਖਾਲੀ ਪੁਸਤਕ ਜੈ ਕੋਈ ਲੀਖਨੇ ਵਾਡਾ ਹੈ ਨੀ
ਕੋਈ ਕੀਮੇ ਖਰੀਦ ਲਾਉ ਪਿਆਰ ਸਾਡਾ ਵੀਕਨੇ ਵਾਡਾ ਹੈ ਨੀ
ਜਾਨ ਵੀਤੇ ਥੋਂ ਵਾਰ ਦੀਂਦਾ ਤੁਮੁ ਹੋ ਇਕ ਬੋਲ ਤਾਂ ਕੈਂਦੀ ਮੈ ਲਾਲੂ ਮੋਤ ਨੁ ਗਲ ਦੇ ਨਾਲ ਤੁ ਲਾਲੀ ਹਤਾਂ ਉਤੇ ਮੈਂਦੀ
ਨੀ ਪਾਵੇ ਕਰਗੀ ਲੱਖ ਬਦਨਾਮ ਕਰਗੀ ਲੱਖ ਬਦਨਾਮ ਪਰ ਅਸੀ ਕੁਝ ਨੀ ਕੈਨਾ
ਜੇਡੇ ਮਾਂਥ ਚੇ ਛਟਗੀ ਸੀ ਓ ਦੀ ਸਮਬਰ ਚੇ ਤੇ ਰੈਨਾ
ਜੇਡੇ ਮਾਂਥ ਚੇ ਛਟਗੀ ਸੀ ਓ ਦੀ ਸਮਬਰ ਚੇ ਤੇ ਰੈਨਾ
ਹੁਣ ਤੁ ਰੈਂਦੀ ਜੀਥੇ ਨੀ ਓ ਡੀਸਟੀਕ ਅਂਬਾਲਾ ਪਾਵੇ ਤੇਰਾ
ਕਰਜੀ ਸਾਟੇ ਤੇ ਇਕ ਇਹਸਾਨ ਲਾ ਜੀ ਸਬ ਗੇ ਵਲਨੁ ਗੇਡਾ
ਰੀਨਸ ਦੇ ਗੀਤਾਂ ਵੀਚ ਸੁਨਲੇ ਨਾਮ ਤੇਰਾ ਹੀ ਬੁਲਦਾ ਏ
ਕਲੀ ਕਲੀ ਲੈਨ ਉਤੇ ਪੇਦ ਤੇਰਾ ਹੀ ਖੁਲਦਾ ਏ
ਨੀ ਤੁਂ ਕੀਤੀ ਆਰ ਤੇ ਮਾਰ ਆਸੀ ਹੁਣ ਨੀ ਤਕ ਦੇ ਰੈਨਾ
ਜੇਡੇ ਮਾਂਥ ਚੇ ਛਟਗੀ ਸੀ ਓ ਦੀ ਸਮਬਰ ਚੇ ਤੇ ਰੈਨਾ