ਤੇਰੇ ਬਾਜੋ ਚਨਾ ਦੀ ਨੇ ਲਙਗਦੇ ਅਜਾਬ ਵੇ ਅਸਾ ਨੋ ਕਰ ਜਨਾਬ ਦੇ
ਅਸਾ ਨੋ ਕਰ ਜਨਾਬ ਦੇ
ਬੇਨ ਹੋ ਏ ਚਨਾ ਤੇਰੇ ਚਡਿ ਦੇ ਸ਼ਬਾਬ ਦੇ
ਅਸਾ ਨੋ ਕਰ ਜਨਾਬ ਦੇ
ਅਸਾ ਨੋ ਕਰ ਜਨਾਬ ਦੇ
ਅਗ ਸੀਨੇ ਵੈਰੀਆਂ ਦੇ ਮਚਿਨੇ
ਦੀ ਰਵੇ ਤੇਰੀ ਮੇਰੀ ਜੋਡੀ ਸ਼ਾਲਾ ਵੱਸ ਦੀ ਰਵੇ
ਅਗ ਸੀਨੇ ਵੈਰੀਆਂ ਦੇ ਮਚਿਨੇ ਰਵੇ
ਤੇਰੀ ਮੇਰੀ ਜੋਡੀ ਸ਼ਾਲਾ ਵੱਸ ਦੀ ਰਵੇ
ਬਾਰ ਦੇ ਜੁਦਾਈ ਵਾਲੇ ਵਰਕੇ ਕੇਤਾਬ ਦੇ
ਅਸਾ ਨੋ ਕਰ ਜਨਾਬ ਦੇ
ਤੇਰੇ ਉਤੇ ਜਾਨ ਸਾਨੁ ਮਾਣ ਵਡੇ ਨੇ ਸਾਡੇ ਉਤੇ ਤੇਰੇ ਏਹਸਾਨ ਵਾਣੇ ਲੇ
ਤੇਰੇ ਉਕਤੇ ਜਾਨ ਸਾਨੁ ਮਾਣ ਬਡੇ ਨੇ ਸਾਡੇ ਉਕਤੇ ਤੇਰੇ ਏਹਸਾਨ ਬਡੇ ਨੇ
ਚਾਮਾ ਸਾਰੀ ਉਮਰ ਮੇ ਨਖਰੇ ਨਵਾਬ ਦੇ ਅਸਾ ਨੋਕਰ ਜਨਾਬ ਦੇ
ਦੀਲ ਤੇਡੇ ਅਕਿਆ ਸਾਹਰੀ ਬੇੱਤੇਆ ਤੇਰੇ ਉਕਤੇ ਸਾਬ ਕੁਚੇ ਵਾਰੀ ਬੇੱਤੇਆ
ਦੀਲ ਤੇ ਦੇ ਅਕੇ ਅਸਾ ਹਾਰੀ ਬੇਠੇਆ ਤੇਰੇ ਉਤੇ ਸਬ ਕੁਛ ਵਾਰੀ ਬੇਠੇਆ
ਓ ਰਂਗ ਤੇਰਾ ਧੀਮੇ ਫੁਲ ਖੀਲ ਦੇ ਗੁਲਾਬ ਦੇ ਅਸਾ ਨੋਕਰ ਜਨਾਬ ਦੇ
ਬੇਨ ਹੋਏ ਚਨਾ ਤੇਰੇ ਚਣ ਦੇ ਸਬਾਬ ਦੇ ਅਸਾ ਨੋਕਰ ਜਨਾਬ ਦੇ